Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

Another Reason to Keep Bibek :: Filthy Conditions in Punjab Food Factory

Another Reason to Keep Bibek :: Filthy Conditions in Punjab Food Factory

Niranjan Singh · 18 Jan 2007

[img]http://www.ajitjalandhar.com/20070119/fp-imgs/achaar.jpg[/img] Filthy Conditions in Punjab Food Factory, Spolied Food crawling with insects mixed and sold. ਅਚਾਰ ਮੁਰੱਬੇ ਦੇ ਕਾਰਖਾਨੇ ’ਤੇ ਸਿਵਲ ਸਰਜਨ ਦਾ ਛਾਪਾ-ਸੈਂਕੜੇ ਕੁਇੰਟਲ ਗੰਦਾ ਮਾਲ ਬਰਾਮਦ ਨਮੂਨੇ ਭਰ ਕੇ ਫੈਕਟਰੀ ਸੀਲ, ਇਕ ਹਜ਼ਾਰ ਕੁਇੰਟਲ ਅਚਾਰ ’ਚ ਚਲ ਰਹੇ ਸਨ ਕੀੜੇ ਸਮਾਣਾ-ਪਾਤੜਾਂ ਰੋਡ ’ਤੇ ਅਚਾਰ ਫੈਕਟਰੀ ’ਤੇ ਮਾਰੇ ਛਾਪੇ ਦੌਰਾਨ ਜਾਂਚ ਕਰਦੇ ਸਿਵਲ ਸਰਜਨ ਪਟਿਆਲਾ ਡਾ: ਰਕੇਸ਼ ਗੁਪਤਾ, ਡਾ: ਡੀ.ਸੀ. ਸ਼ਰਮਾ ਤੇ ਹੋਰ ਡਾਕਟਰ, ਫੈਕਟਰੀ ’ਚ ਪਿਆ ਗਲਿਆ-ਸੜਿਆ ਅਚਾਰ। ਤਸਵੀਰਾਂ : ਗੁਰਦੀਪ ਸ਼ਰਮਾ ਸਮਾਣਾ, 18 ਜਨਵਰੀ (ਸਾਹਿਬ ਸਿੰਘ, ਹਰਵਿੰਦਰ ਟੋਨੀ, ਪ੍ਰੀਤਮ ਨਾਗੀ, ਸੁਖਦੀਪ ਮਾਨ)-ਆਚਾਰ ਅਤੇ ਮੁਰੱਬੇ ਦੇ ਰੂਪ ਵਿਚ ਲੋਕਾਂ ਨੂੰ ਜ਼ਹਿਰ ਦੇਣ ਵਾਲੇ ਕਾਰਖਾਨੇ ’ਤੇ ਸਿਵਲ ਸਰਜਨ ਪਟਿਆਲਾ ਦੀ ਟੀਮ ਨੇ ਅਚਾਨਕ ਛਾਪਾ ਮਾਰਿਆ ਅਤੇ ਸੈਂਕੜੇ ਕੁਇੰਟਲ ਗੰਦਾ ਮਾਲ ਬਰਾਮਦ ਕੀਤਾ। ਜ਼ਿਕਰਯੋਗ ਹੈ ਸਮਾਣਾ ਪਾਤੜਾਂ ਸੜਕ ’ਤੇ ਸਥਿਤ ਗਣਪੱਤੀ ਫੂਡਜ਼ ਪ੍ਰੋਡਕਟਸ ਨਾਂਅ ਦੀ ਇਹ ਫੈਕਟਰੀ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅਚਾਰ ਅਤੇ ਮੁਰੱਬਾ ਸਪਲਾਈ ਕਰ ਰਹੀ ਸੀ। ਸਵੇਰ ਸਵੇਰ ਸਿਵਲ ਸਰਜਨ ਪਟਿਆਲਾ ਡਾ: ਰਾਕੇਸ਼ ਗੁਪਤਾ ਜ਼ਿਲ੍ਹਾ ਸਿਹਤ ਅਫ਼ਸਰ ਡਾ: ਬੀ.ਸੀ. ਸ਼ਰਮਾ ਅਤੇ ਖੁਰਾਕ ਇੰਸਪੈਕਟਰ ਸ: ਦਲਜੀਤ ਸਿੰਘ ਨੇ ਗਣਪੱਤੀ ਫੂਡ ਪ੍ਰੋਡਕਟਸ ’ਤੇ ਛਾਪਾ ਮਾਰਿਆ। ਉਸ ਸਮੇਂ ਫੈਕਟਰੀ ਵਿਚ ਫੈਕਟਰੀ ਦਾ ਮਾਲਕ ਸੁਭਾਸ਼ ਵੀ ਹਾਜ਼ਰ ਸੀ ਅਤੇ ਮਜ਼ਦੂਰ ਮੁਰੱਬਾ ਅਤੇ ਅਚਾਰ ਬਣਾ ਰਹੇ ਸਨ। ਫੈਕਟਰੀ ਮਾਲਕ ਨੇ ਦੱਸਿਆ ਕਿ ਫੈਕਟਰੀ ਵਿਚ ਅੰਬ, ਔਲਾ, ਮਿਰਚ, ਨਿੰਬੂ ਅਤੇ ਡੇਲਿਆਂ ਦਾ ਅਚਾਰ ਅਤੇ ਸੇਬ ਤੇ ਔਲੇ ਦਾ ਮੁਰੱਬਾ ਤਿਆਰ ਕੀਤਾ ਜਾਂਦਾ ਹੈ। ਹਜ਼ਾਰਾਂ ਕੁਇੰਟਲ ਅੰਬ, ਮਿਰਚ, ਨਿੰਬੂ ਅਤੇ ਔਲਾ ਆਦਿ ਦਾ ਅਚਾਰ ਅਤੇ ਮੁਰੱਬਾ ਤਿਆਰ ਕਰਨ ਲਈ ਵੱਡੇ-ਵੱਡੇ ਡਰੰਮਾਂ ਵਿਚ ਪਾ ਕੇ ਰੱਖਿਆ ਹੋਇਆ ਸੀ ਅਤੇ ਫੈਕਟਰੀ ਵਿਚ ਬਦਬੂ ਵੀ ਆ ਰਹੀ ਸੀ। ਸਿਵਲ ਸਰਜਨ ਡਾ: ਰਾਕੇਸ਼ ਗੁਪਤਾ ਨੇ ਦੱਸਿਆ ਕਿ ਅਚਾਰ ਅਤੇ ਮੁਰੱਬਾ ਪਟਿਆਲਾ, ਸਮਾਣਾ, ਪਾਤੜਾਂ, ਘੱਗਾ, ਭਵਾਨੀਗੜ੍ਹ, ਬੁਢਲਾਡਾ, ਮਾਨਸਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਸਪਲਾਈ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚ ਸੈਂਕੜੇ ਕੁਇੰਟਲ ਗੰਦਾ ਮਾਲ ਮੌਜੂਦ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਫੈਕਟਰੀ ਸੰਚਾਲਕ ਵੱਲੋਂ ਖਰਾਬ ਹੋ ਚੁੱਕੇ ਮਾਲ ਨੂੰ ਦੂਸਰੇ ਵਿਚ ਮਿਲਾ ਕੇ ਸਪਲਾਈ ਕੀਤਾ ਜਾਂਦਾ ਹੋਵੇਗਾ। ਉਨ੍ਹਾਂ ਕਿਹਾ ਕਿ ਫੈਕਟਰੀ ਵਿਚ ਸੈਂਪਲ ਭਰੇ ਗਏ ਹਨ। ਜਿਸ ਦੀ ਰਿਪੋਰਟ ਆਉਣ ’ਤੇ ਫੈਕਟਰੀ ਮਾਲਕਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਫੈਕਟਰੀ ਮਾਲਕ ਨੇ ਫੈਕਟਰੀ ਵਿਚ ਖਰਾਬ ਮਾਲ ਪਏ ਹੋਣ ਦੀ ਪੁਸ਼ਟੀ ਕੀਤੀ ਪਰ ਨਾਲ ਹੀ ਕਿਹਾ ਕਿ ਖਰਾਬ ਮਾਲ ਨੂੰ ਉਹ ਨਸ਼ਟ ਕਰ ਦਿੰਦੇ ਹਨ। ਬਜ਼ਾਰਾਂ ਵਿਚ ਸ਼ੁੱਧ ਮਾਲ ਹੀ ਸਪਲਾਈ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ: ਰਾਕੇਸ਼ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਅਚਾਰ ਫੈਕਟਰੀ ਦੀ ਡੇਢ ਮਹੀਨਾ ਪਹਿਲਾ ਕੀਤੀ ਜਾਂਚ ਦੌਰਾਨ ਫੈਕਟਰੀ ਮਾਲਕ ਸੁਭਾਸ਼ ਚੰਦ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਮਨੁੱਖੀ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਖਰਾਬ ਹੋਇਆ ਅਚਾਰ ਸੁੱਟ ਦਿੱਤਾ ਜਾਵੇ ਪਰ ਸੁਭਾਸ਼ ਚੰਦ ਨੇ ਚਿਤਾਵਨੀ ਨੂੰ ਅਣਗੌਲਿਆ ਕਰਦਿਆਂ ਵਿਕਰੀ ਜਾਰੀ ਰੱਖੀ। ਉਨ੍ਹਾਂ ਦੱਸਿਆ ਕਿ ਛਾਪਾਮਾਰੀ ਲਈ ਸਰਕਾਰ ਤੋਂ ਮੰਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਜਿਸ ਕਾਰਨ ਅਸੀਂ ਉਸ ਸਮੇਂ ਕੋਈ ਕਾਰਵਾਈ ਨਾ ਕਰ ਸਕੇ ਪਰੰਤੂ ਹੁਣ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਅਸੀਂ ਬਕਾਇਦਾ ਪੰਜਾਬ ਸਰਕਾਰ ਤੋਂ ਮੰਜ਼ੂਰੀ ਲੈ ਕੇ ਇਕ ਟੀਮ ਦਾ ਗਠਨ ਕਰਕੇ ਜਿਸ ’ਚ ਜ਼ਿਲ੍ਹਾ ਸਿਹਤ ਅਫਸਰ, ਡਾ: ਡੀ.ਸੀ. ਸ਼ਰਮਾ ਤੇ ਫੂਡ ਇੰਸਪੈਕਟਰ ਡਾ: ਦਲਜੀਤ ਸਿੰਘ ਆਦਿ ਸ਼ਾਮਿਲ ਹਨ ਵੱਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਡਾ: ਗੁਪਤਾ ਨੇ ਕਿਹਾ ਕਿ ਪਟਿਆਲਾ, ਸੰਗਰੂਰ, ਸੁਨਾਮ, ਮਾਨਸਾ, ਬੁਢਲਾਡਾ, ਭਵਾਨੀਗੜ੍ਹ ਤੇ ਪਾਤੜਾਂ ਆਦਿ ਸਮੇਤ ਜਿਨ੍ਹਾਂ ਇਕ ਦਰਜਨ ਤੋਂ ਵੱਧ ਸ਼ਹਿਰਾਂ ’ਚ ਇਸ ਫੈਕਟਰੀ ਵੱਲੋਂ ਥੋਕ ’ਚ ਅਚਾਰ ਸਪਲਾਈ ਕੀਤਾ ਜਾਂਦਾ ਹੈ ’ਤੇ ਵੀ ਕਾਰਵਾਈ ਕਰਦਿਆਂ ਤੁਰੰਤ ਸਾਰਾ ਅਚਾਰ ਜ਼ਬਤ ਕੀਤਾ ਜਾਵੇਗਾ ਤਾਂ ਕਿ ਮਨੁੱਖੀ ਸਿਹਤ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਫੈਕਟਰੀ ਪਿਛਲੇ ਪੰਜ ਸਾਲਾ ਤੋਂ ਚਲ ਰਹੀ ਹੈ ਪਰ ਇਥੋਂ ਦੇ ਲੋਕਾਂ ਨੂੰ ਮਨੁੱਖਾਂ ਲਈ ਬਣ ਰਹੇ ਇਸ ਜ਼ਹਿਰ ਰੂਪੀ ਅਚਾਰ ਦਾ ਪਤਾ ਨਹੀਂ ਲੱਗਿਆ। ਫੈਕਟਰੀ ’ਚੋਂ ਬੰਦ ਕੀਤੇ ਅਚਾਰ ਦੇ ਡੱਬੇ ਤੇ ਪੈਕਟ ਜਿਨ੍ਹਾਂ ’ਤੇ ਬਣਾਉਣ ਮਿਤੀ ਤੇ ਮਿਆਦ ਖਤਮ ਹੋਣ ਦੀ ਮਿਤੀ ਵੀ ਨਹੀਂ ਲਿਖੀ ਹੋਈ ਸੀ।ਮੁਸ਼ੱਰਫ ਦਾ ਮੁੜ [%sig%]

Re: Another Reason to Keep Bibek :: Filthy Conditions in Punjab Food Factory

hadd-torr singh · 18 Jan 2007

ewwwwwwwwwwwwwwwww

Re: Another Reason to Keep Bibek :: Filthy Conditions in Punjab Food Factory

Harinder Singh · 18 Jan 2007

Basically food is a big business all over the world. And unless there is proper law and order and proper surveyance, people involved in food business are not going to worry much about cleanliness etc. In a corrupt country like India, eating outside is like eating POISON. Forget about processed food, even sabziyaan etc are poison as they are bombarbed with chemicals and insecticides. Jatts generally keep a small section of land for themselves and their family and bombard the rest with chemicals in order to have maximum profit. This is a selfish world and everyone is just looking for personal profits.

Re: Another Reason to Keep Bibek :: Filthy Conditions in Punjab Food Factory

Kulbir Singh · 19 Jan 2007

Since you have stated that most sabziyaan are bombarded with chemicals, Harinder Singh jeeo, so where do you suggest we can find vegetables for ourselves in Punjab? Or shall we just eat Maah di Daal (my favourite) everyday? Coming back to the point, there is no doubt that by eating from restaurants we are eating poison, especially for Gursikhs. One of the most ugly sight is when you see a person wearing baana and eating from tobacco-consuming bhaiyaas or goraas. Such people are very confused people. They, as per their karma, have not realized the real essence of Khalsa Rehit. Guru Sahib's intention from beginning was to prevent us from melting in the melting pot of this world and Sarbloh Bibek is the biggest preventer in preventing us from getting merged in the common society. Jab Lag Khalsa Rahe niyaara || Tab lag Tej diyo mai saara || (So long as Khalsa stays distinct, I will give it all my power). [%sig%]

Re: Another Reason to Keep Bibek :: Filthy Conditions in Punjab Food Factory

harveen_singh_manchester · 19 Jan 2007

kee faida baar khaan da.

Re: Another Reason to Keep Bibek :: Filthy Conditions in Punjab Food Factory

Harinder Singh · 20 Jan 2007

Dear Kulbir Singh Veerji, You can get organic farming products in the market too which are generally double the cost, so the local population finds it tough, but shud be pretty easy for Canadians.